BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਜੀਵਨ ਸ਼ੈਲੀ

ਸਟੀਲ ਦੇ ਗਲਾਸ ’ਚ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਗੁਰਪ੍ਰੀਤ ਸਿੰਘ | Updated on Sunday, November 10, 2024 10:27 AM IST

 ਪਾਣੀ ਸਾਡੇ ਜੀਵਨ ਦਾ ਆਧਾਰ ਹੈ ਜਿਸ ਤੋਂ ਬਿਨਾਂ ਜੀਵਨ ਮੁਸ਼ਕਿਲ ਹੈ। ਸਿਹਤ ਮਾਹਿਰ ਵੀ ਰੋਜ਼ਾਨਾ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਾਣੀ ਨੂੰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ, ਇਹ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਤੇ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਜਿਸ ਭਾਂਡੇ 'ਚ ਤੁਸੀਂ ਪਾਣੀ ਰੱਖਦੇ ਹੋ, ਉਸ ਦਾ ਅਸਰ ਸਾਡੇ ਸਰੀਰ 'ਤੇ ਵੀ ਪੈਂਦਾ ਹੈ। ਬਜ਼ੁਰਗ ਹਮੇਸ਼ਾ ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਦੇ ਫਾਇਦਿਆਂ ਬਾਰੇ ਦੱਸਦੇ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤਾਂਬੇ ਤੋਂ ਇਲਾਵਾ ਸਟੀਲ ਦੇ ਭਾਂਡੇ 'ਚ ਪਾਣੀ ਪੀਣ ਦੇ ਵੀ ਕਈ ਫਾਇਦੇ ਹੁੰਦੇ ਹਨ।

ਅਕਸਰ ਘਰਾਂ 'ਚ ਲੋਕ ਸਟੀਲ ਦੇ ਭਾਂਡਿਆਂ ਦੀ ਵਰਤੋਂ ਹੀ ਕਰਦੇ ਹਨ। ਸਟੇਨਲੈੱਸ ਸਟੀਲ ਦਾ ਪਾਣੀ ਪੀਣ ਨਾਲ ਵੀ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਸਟੇਨਲੈੱਸ ਸਟੀਲ ਵਾਲਾ ਪਾਣੀ ਪੀਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ...

ਬੈਕਟੀਰੀਆ-ਮੁਕਤ

ਸਟੀਲ ਦੇ ਭਾਂਡਿਆਂ 'ਚ ਬੈਕਟੀਰੀਆ ਨਹੀਂ ਵਧਦੇ, ਜਿਸ ਕਾਰਨ ਪਾਣੀ ਸਾਫ਼ ਤੇ ਸੁਰੱਖਿਅਤ ਰਹਿੰਦਾ ਹੈ। ਇਸ ਲਈ ਸਟੇਨਲੈੱਸ ਸਟੀਲ ਦਾ ਪਾਣੀ ਪੀਣ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ।

ਗੰਧ ਅਤੇ ਸੁਆਦ 'ਚ ਸੁਧਾਰ

ਸਟੀਲ ਦੇ ਬਰਤਨ ਪਾਣੀ ਦੀ ਮਹਿਕ ਤੇ ਸੁਆਦ ਨੂੰ ਪ੍ਰਭਾਵਿਤ ਨਹੀਂ ਕਰਦੇ ਤੇ ਪਾਣੀ ਨੂੰ ਤਾਜ਼ਾ ਰੱਖਦੇ ਹਨ।

ਰਸਾਇਣਾਂ ਤੋਂ ਮੁਕਤ

ਸਟੀਲ ਦੇ ਭਾਂਡਿਆਂ 'ਚ ਕੋਈ ਹਾਨੀਕਾਰਕ ਰਸਾਇਣ ਨਹੀਂ ਹੁੰਦੇ, ਜਿਸ ਕਾਰਨ ਪਾਣੀ ਲੰਬੇ ਸਮੇਂ ਤਕ ਸੁਰੱਖਿਅਤ ਰਹਿੰਦਾ ਹੈ।

ਵਾਤਾਵਰਨ ਦੇ ਅਨੁਕੂਲ

ਸਟੀਲ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਜਿਸਦਾ ਵਾਤਾਵਰਨ 'ਤੇ ਘੱਟ ਪ੍ਰਭਾਵ ਪੈਂਦਾ ਹੈ।

ਟਿਕਾਊ

ਸਟੀਲ ਦੇ ਭਾਂਡੇ ਲੰਬੇ ਸਮੇਂ ਤਕ ਚੱਲਦੇ ਹਨ, ਇਸ ਲਈ ਉਨ੍ਹਾਂ ਨੂੰ ਵਾਰ-ਵਾਰ ਬਦਲਣ ਦੀ ਲੋੜ ਨਹੀਂ ਹੁੰਦੀ।

ਠੰਡਕ ਬਣਾਈ ਰੱਖੇ

ਸਟੀਲ ਦੇ ਬਰਤਨ ਪਾਣੀ ਨੂੰ ਲੰਬੇ ਸਮੇਂ ਤਕ ਠੰਢਾ ਰੱਖਣ 'ਚ ਮਦਦ ਕਰਦੇ ਹਨ।

ਸਾਫ਼ ਕਰਨ 'ਚ ਆਸਾਨ

ਸਟੀਲ ਦੇ ਭਾਂਡਿਆਂ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਵਿੱਚ ਜਮ੍ਹਾਂ ਹੋਈ ਗੰਦਗੀ ਨੂੰ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ।

ਸਿਹਤਮੰਦ

ਸਟੀਲ 'ਚ ਕੋਈ ਵੀ ਜ਼ਹਿਰੀਲਾ ਤੱਤ ਨਹੀਂ ਹੁੰਦਾ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।

ਪਾਚਨ 'ਚ ਸੁਧਾਰ

ਸਟੀਲ ਵਿੱਚ ਰੱਖਿਆ ਸਾਫ਼ ਅਤੇ ਸ਼ੁੱਧ ਪਾਣੀ ਪਾਚਨ ਪ੍ਰਣਾਲੀ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ।

Have something to say? Post your comment
ਜੇਕਰ ਤੁਸੀਂ ਵੀ ਲੈਂਦੇ ਹੋ ਸ਼ੂਗਰ ਅਤੇ ਮਾਈਗ੍ਰੇਨ ਦੀ ਦਵਾਈ ਤਾਂ ਹੋ ਜਾਓ ਸਾਵਧਾਨ!, ਜੋ ਸਕਦਾ ਹੈ ਸਿਹਤ ਦਾ ਨੁਕਸਾਨ!, ਜਾਣੋ ਪੂਰਾ ਮਾਮਲਾ

: ਜੇਕਰ ਤੁਸੀਂ ਵੀ ਲੈਂਦੇ ਹੋ ਸ਼ੂਗਰ ਅਤੇ ਮਾਈਗ੍ਰੇਨ ਦੀ ਦਵਾਈ ਤਾਂ ਹੋ ਜਾਓ ਸਾਵਧਾਨ!, ਜੋ ਸਕਦਾ ਹੈ ਸਿਹਤ ਦਾ ਨੁਕਸਾਨ!, ਜਾਣੋ ਪੂਰਾ ਮਾਮਲਾ

ਤਣਾਅ ਦਾ ਇਲਾਜ ਕਰਨ ਲਈ ਵਿਗਿਆਨੀਆਂ ਨੇ ਬਣਾਇਆ ਅਦਭੁਤ ਯੰਤਰ: ਆਓ ਜਾਣੀਏ ਇਸਦੀ ਵਿਸ਼ੇਸ਼ਤਾਵਾਂ ਅਤੇ ਲਾਭ

: ਤਣਾਅ ਦਾ ਇਲਾਜ ਕਰਨ ਲਈ ਵਿਗਿਆਨੀਆਂ ਨੇ ਬਣਾਇਆ ਅਦਭੁਤ ਯੰਤਰ: ਆਓ ਜਾਣੀਏ ਇਸਦੀ ਵਿਸ਼ੇਸ਼ਤਾਵਾਂ ਅਤੇ ਲਾਭ

ਸਾਹਮਣੇ ਆਇਆ ਸਾਜਿਦ ਨਾਡਿਆਡਵਾਲਾ 'ਸਿਕੰਦਰ' ਫਿਲਮ ਦਾ ਧਮਾਕੇਦਾਰ ਟੀਜ਼ਰ, ਨਜ਼ਰ ਆਇਆ ਸਲਮਾਨ ਖਾਨ ਦਾ ਬੇਮਿਸਾਲ ਸਵੈਗ!

: ਸਾਹਮਣੇ ਆਇਆ ਸਾਜਿਦ ਨਾਡਿਆਡਵਾਲਾ 'ਸਿਕੰਦਰ' ਫਿਲਮ ਦਾ ਧਮਾਕੇਦਾਰ ਟੀਜ਼ਰ, ਨਜ਼ਰ ਆਇਆ ਸਲਮਾਨ ਖਾਨ ਦਾ ਬੇਮਿਸਾਲ ਸਵੈਗ!

ਮਾਸਕ ਟੀਵੀ OTT ਦਾ ਦੋ ਸਾਲਾਂ ਦਾ ਸ਼ਾਨਦਾਰ ਸਫ਼ਰ, ਬਿਨਾਂ ਕਿਸੇ ਡਰ ਦੇ, ਨਵੀਂ ਸੋਚ ਅਤੇ ਨਵੀਂ ਪਹੁੰਚ ਨਾਲ ਅੱਗੇ ਵਧੇ

: ਮਾਸਕ ਟੀਵੀ OTT ਦਾ ਦੋ ਸਾਲਾਂ ਦਾ ਸ਼ਾਨਦਾਰ ਸਫ਼ਰ, ਬਿਨਾਂ ਕਿਸੇ ਡਰ ਦੇ, ਨਵੀਂ ਸੋਚ ਅਤੇ ਨਵੀਂ ਪਹੁੰਚ ਨਾਲ ਅੱਗੇ ਵਧੇ

ਮਹਾਰਾਸ਼ਟਰ ਦੇ ਡਿਪਟੀ ਸੀ.ਐਮ ਨੂੰ ਵੱਡੀ ਰਾਹਤ! ਜ਼ਬਤ ਜ਼ਮੀਨਾਂ ਵਾਪਿਸ

: ਮਹਾਰਾਸ਼ਟਰ ਦੇ ਡਿਪਟੀ ਸੀ.ਐਮ ਨੂੰ ਵੱਡੀ ਰਾਹਤ! ਜ਼ਬਤ ਜ਼ਮੀਨਾਂ ਵਾਪਿਸ

ਤਲਾਕ ਦੀਆਂ ਖ਼ਬਰਾਂ ਵਜੋਂ ਅਭਿਸ਼ੇਕ-ਐਸ਼ਵਰਿਆ ਨੇ ਪਾਰਟੀ ਦੀਆਂ ਤਸਵੀਰਾਂ ਨਾਲ ਕੀਤਾ ਫੈਨਜ਼ ਨੂੰ ਹੈਰਾਨ

: ਤਲਾਕ ਦੀਆਂ ਖ਼ਬਰਾਂ ਵਜੋਂ ਅਭਿਸ਼ੇਕ-ਐਸ਼ਵਰਿਆ ਨੇ ਪਾਰਟੀ ਦੀਆਂ ਤਸਵੀਰਾਂ ਨਾਲ ਕੀਤਾ ਫੈਨਜ਼ ਨੂੰ ਹੈਰਾਨ

ਤਾਮਿਲ ਸੁਪਰਸਟਾਰ ਦੇ ਪੁੱਤਰ ਨੂੰ ਨਸ਼ੇ ਵੇਚਣ ਦੇ ਜ਼ੁਰਮ ਚ ਪੁਲਸ ਨੇ ਕੀਤਾ ਗਿਰਫ਼ਤਾਰ

: ਤਾਮਿਲ ਸੁਪਰਸਟਾਰ ਦੇ ਪੁੱਤਰ ਨੂੰ ਨਸ਼ੇ ਵੇਚਣ ਦੇ ਜ਼ੁਰਮ ਚ ਪੁਲਸ ਨੇ ਕੀਤਾ ਗਿਰਫ਼ਤਾਰ

ਭਾਰ ਵਧਾਉਣਾ ਚਾਹੁੰਦੇ ਹੋ, 15 ਦਿਨਾਂ ਵਿੱਚ ਬਣ ਜਾਵੇਗਾ ਤੁਹਾਡਾ ਸਰੀਰ, ਪੂਰਾ ਪੜ੍ਹੋ!

: ਭਾਰ ਵਧਾਉਣਾ ਚਾਹੁੰਦੇ ਹੋ, 15 ਦਿਨਾਂ ਵਿੱਚ ਬਣ ਜਾਵੇਗਾ ਤੁਹਾਡਾ ਸਰੀਰ, ਪੂਰਾ ਪੜ੍ਹੋ!

ਇਕ ਮਹੀਨਾ ਔਲੇ ਦਾ ਜੂਸ ਪੀਣ ਨਾਲ ਹੁੰਦੇ ਹਨ ਹੈਰਾਨੀਜਨਕ ਫਾਈਦੇ

: ਇਕ ਮਹੀਨਾ ਔਲੇ ਦਾ ਜੂਸ ਪੀਣ ਨਾਲ ਹੁੰਦੇ ਹਨ ਹੈਰਾਨੀਜਨਕ ਫਾਈਦੇ

ਜ਼ਹਿਰੀਲੀ ਹਵਾ ਤੇ ਮੌਸਮੀ ਫਲੂ ਤੋਂ ਬਚਾ ਸਕਦੇ ਹਨ ਵਿਟਾਮਿਨ ਸੀ ਨਾਲ ਭਰਪੂਰ ਪ੍ਰਦਾਰਥ 

: ਜ਼ਹਿਰੀਲੀ ਹਵਾ ਤੇ ਮੌਸਮੀ ਫਲੂ ਤੋਂ ਬਚਾ ਸਕਦੇ ਹਨ ਵਿਟਾਮਿਨ ਸੀ ਨਾਲ ਭਰਪੂਰ ਪ੍ਰਦਾਰਥ 

X