ਪਾਕਿਸਤਾਨ ਚ MMS ਕਾਂਡ, ਮਸ਼ਹੂਰ ਟਿਕ-ਟੋਕਰ ਦੀ ਅਸ਼ਲੀਲ ਵੀਡਿਓ ਲੀਕ
ਪਾਕਿਸਤਾਨ, ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਟਿਕ-ਟੋਕਰ ਮਰਿਅਮ ਫ਼ੈਸਲ ਦੀ ਪ੍ਰਾਈਵੇਟ ਵੀਡਿਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ, ਜਿਸ ਵਿਚ ਮਰਿਅਮ ਨੂੰ ਇੱਕ ਪੁਰਸ਼ ਨਾਲ ਆਪਣੇ ਨਿੱਜੀ ਪਲ ਮਨਾਉਂਦੇ ਦਰਸਾਇਆ ਹੈ।
ਇਸ ਵੀਡਿਓ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਤੇ ਨਾ ਹੀ ਮਰਿਅਮ ਫ਼ੈਸਲ ਨੇ ਇਸ ਉੱਤੇ ਹਾਲੇ ਤੱਕ ਕੋਈ ਟਿੱਪਣੀ ਕੀਤੀ ਹੈ।
ਹਾਲਾਂਕਿ ਇਹ ਕੋਈ ਨਵਾਂ ਮਾਮਲਾ ਪ੍ਰਾਈਵੇਸੀ ਲੀਕ ਦਾ ਕੋਈ ਨਵਾਂ ਮਾਮਲਾ ਨਹੀਂ ਸਗੋਂ ਇਸਤੋਂ ਪਹਿਲਾਂ ਵੀ ਕਈ ਇੰਨਫਲੁੰਸਰ ਨਾਲ ਅਜਿਹਾ ਹੋ ਚੁੱਕਾ ਹੈ, ਜਿਸ ਵਿੱਚ ਮਥੀਰਾ ਖਾਨ, ਮਿਨਾਹਿਲ ਮਲਿਕ, ਇਮਸ਼ਾ ਰਹਿਮਾਨ ਅਤੇ ਕੰਵਲ ਆਫਤਾਬ ਆਦਿ ਸ਼ਾਮਲ ਹਨ।
ਜਿਸ ਨੇ ਡਿਜੀਟਲ ਪ੍ਰਾਈਵੇਸੀ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਤੇ ਨਾਲ ਹੀ ਇਸ ਉੱਤੇ ਕਾਨੂੰਨ ਨੂੰ ਵੀ ਹੋਰ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ।