BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਭਾਰਤ

ਤੀਹਰੇ ਕਤਲ ਨਾਲ ਕੰਬਿਆ ਪੂਰਾ ਸ਼ਹਿਰ, ਮਾਂ-ਧੀ ਤੇ ਪਿਓ ਨੂੰ ਚੜ੍ਹਦੀ ਸਵੇਰ ਦਿੱਤੀ ਰੂਹ ਕੰਬਾਊ ਮੌਤ

Updated on Wednesday, December 04, 2024 20:11 PM IST

ਤੀਹਰੇ ਕਤਲ ਨਾਲ ਕੰਬਿਆ ਪੂਰਾ ਸ਼ਹਿਰ, ਮਾਂ-ਧੀ ਤੇ ਪਿਓ ਨੂੰ ਚੜ੍ਹਦੀ ਸਵੇਰ ਦਿੱਤੀ ਰੂਹ ਕੰਬਾਊ ਮੌਤ

ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਏ ਇੱਕ ਕਤਲ ਕਾਂਡ ਨੇ ਸਨਸਨੀ ਮਚਾ ਕੇ ਰੱਖ ਦਿੱਤੀ ਹੈ। ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ ਦੇ ਦਿਓਲੀ 'ਚ ਪਤੀ, ਪਤਨੀ ਅਤੇ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਰਾਜੇਸ਼ (55), ਕੋਮਲ (47) ਅਤੇ ਉਨ੍ਹਾਂ ਦੀ ਬੇਟੀ ਕਵਿਤਾ (23) ਵਜੋਂ ਹੋਈ ਹੈ। ਕਤਲ ਦੀ ਵਾਪਰੀ ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ ਅਤੇ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਰਾਜੇਸ਼ ਦਾ ਮੁੰਡਾ ਸਵੇਰੇ ਕਰੀਬ 5 ਵਜੇ ਸਵੇਰ ਦੀ ਸੈਰ ਕਰਨ ਲਈ ਨਿਕਲਿਆ ਸੀ। ਜਦੋਂ ਉਹ ਘਰ ਪਰਤਿਆ ਤਾਂ ਦੇਖਿਆ ਕਿ ਉਸ ਦੇ ਮਾਤਾ-ਪਿਤਾ ਅਤੇ ਭੈਣ ਦੀਆਂ ਲਾਸ਼ਾਂ ਘਰ ਵਿੱਚ ਪਈਆਂ ਹੋਈਆਂ ਸਨ ਅਤੇ ਉਹਨਾਂ ਤਿੰਨਾਂ ਦਾ ਕਿਸੇ ਵਲੋਂ ਕਤਲ ਕਰ ਦਿੱਤਾ ਗਿਆ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਅੱਜ ਰਾਜੇਸ਼ ਅਤੇ ਕੋਮਲ ਦੇ ਵਿਆਹ ਦੀ ਵਰ੍ਹੇਗੰਢ ਸੀ। ਦੱਸ ਦੇਈਏ ਕਿ ਰਾਜੇਸ਼ ਭਾਰਤੀ ਫੌਜ ਤੋਂ ਸੇਵਾਮੁਕਤ ਸੀ ਅਤੇ ਇਹ ਘਟਨਾ ਉਨ੍ਹਾਂ ਦੇ ਘਰ ਵਾਪਰੀ। ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਘਟਨਾ ਸਥਾਨ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਦੱਸ ਦੇਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਵੀ ਇਕੱਠੇ ਹੋ ਗਏ। ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਦੇ ਪੁੱਤਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਕਾਰਨਾਂ ਦਾ ਪਤਾ ਲੱਗ ਸਕੇ।  ਇਸ ਕਤਲੇਆਮ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਸੁਰੱਖਿਆ ਅਤੇ ਅਪਰਾਧ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਪੁਲਸ ਵੱਲੋਂ ਹੁਣ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਮਾਮਲਾ ਸਾਹਮਣੇ ਆ ਜਾਵੇਗਾ।

Have something to say? Post your comment
Exit Poll: ਦਿੱਲੀ 'ਚ 'AAP' ਲਈ ਖੁਸ਼ਖਬਰੀ, ਇਨ੍ਹਾਂ ਦੋ ਸਰਵੇਖਣਾਂ 'ਚ ਮਿਲ ਰਿਹਾ ਪੂਰਨ ਬਹੁਮਤ

: Exit Poll: ਦਿੱਲੀ 'ਚ 'AAP' ਲਈ ਖੁਸ਼ਖਬਰੀ, ਇਨ੍ਹਾਂ ਦੋ ਸਰਵੇਖਣਾਂ 'ਚ ਮਿਲ ਰਿਹਾ ਪੂਰਨ ਬਹੁਮਤ

'ਕਿਸ ਦੇ ਸਿਰ ਸਜੇਗਾ ਦਿੱਲੀ ਦਾ 'ਤਾਜ'? ਜਾਣੋ ਕੀ ਕਹਿੰਦੇ ਹਨ Exit Polls

: 'ਕਿਸ ਦੇ ਸਿਰ ਸਜੇਗਾ ਦਿੱਲੀ ਦਾ 'ਤਾਜ'? ਜਾਣੋ ਕੀ ਕਹਿੰਦੇ ਹਨ Exit Polls

ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ,  ਜਾਣੋ 10 ਗ੍ਰਾਮ Gold ਦੀ ਕੀਮਤ

: ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਜਾਣੋ 10 ਗ੍ਰਾਮ Gold ਦੀ ਕੀਮਤ

ਦਿੱਲੀ - ਕੀ ਇਸ ਵਾਰ ਮਾਰੇਗੀ ਭਾਜਪਾ ਬਾਜੀ? ਬਹੁਤੇਰਨ ਐਗਜ਼ਿਟ ਪੋਲਾ ਅਨੁਸਾਰ ਭਾਜਪਾ ਅੱਗੇ ਤੇ ਕਈਆ ਪੋਲਾ ਮੁਤਾਬਿਕ ਆਪ! ਦੇਖੋ

: ਦਿੱਲੀ - ਕੀ ਇਸ ਵਾਰ ਮਾਰੇਗੀ ਭਾਜਪਾ ਬਾਜੀ? ਬਹੁਤੇਰਨ ਐਗਜ਼ਿਟ ਪੋਲਾ ਅਨੁਸਾਰ ਭਾਜਪਾ ਅੱਗੇ ਤੇ ਕਈਆ ਪੋਲਾ ਮੁਤਾਬਿਕ ਆਪ! ਦੇਖੋ

ਦਿੱਲੀ ‘ਚ ਕਿਸ ਦੀ ਸਰਕਾਰ, ਪੜ੍ਹੋ ਦਿੱਲੀ ਦਾ ਐਗਜ਼ਿਟ ਪੋਲ ਸਰਵੇਖਣ! ਜਲਦੀ

: ਦਿੱਲੀ ‘ਚ ਕਿਸ ਦੀ ਸਰਕਾਰ, ਪੜ੍ਹੋ ਦਿੱਲੀ ਦਾ ਐਗਜ਼ਿਟ ਪੋਲ ਸਰਵੇਖਣ! ਜਲਦੀ

ਕੌਣ ਹੈ IPS ਪੰਕਜ ਨੈਨ? ਜਿਸਦੀ ਦੀ ਫਿਟਨੈਸ ਦੇ ਮੁਰੀਦ ਰਹਿ ਚੁੱਕੇ ਹਨ PM ਮੋਦੀ, ਫਿਰ ਤੋਂ ਚਰਚਾ 'ਚ ਆਉਣ ਦਾ ਕੀ ਹੈ ਕਾਰਨ?

: ਕੌਣ ਹੈ IPS ਪੰਕਜ ਨੈਨ? ਜਿਸਦੀ ਦੀ ਫਿਟਨੈਸ ਦੇ ਮੁਰੀਦ ਰਹਿ ਚੁੱਕੇ ਹਨ PM ਮੋਦੀ, ਫਿਰ ਤੋਂ ਚਰਚਾ 'ਚ ਆਉਣ ਦਾ ਕੀ ਹੈ ਕਾਰਨ?

'ਮੇਕ ਇਨ ਇੰਡੀਆ' ਪੂਰੀ ਤਰ੍ਹਾਂ ਫੇਲ੍ਹ, ਪ੍ਰਧਾਨ ਮੰਤਰੀ ਦੇ ਭਾਸ਼ਣ 'ਚ ਕੋਈ  ਜ਼ਿਕਰ ਨਹੀਂ... ਰਾਹੁਲ ਗਾਂਧੀ ਦਾ ਹਮਲਾ

: 'ਮੇਕ ਇਨ ਇੰਡੀਆ' ਪੂਰੀ ਤਰ੍ਹਾਂ ਫੇਲ੍ਹ, ਪ੍ਰਧਾਨ ਮੰਤਰੀ ਦੇ ਭਾਸ਼ਣ 'ਚ ਕੋਈ ਜ਼ਿਕਰ ਨਹੀਂ... ਰਾਹੁਲ ਗਾਂਧੀ ਦਾ ਹਮਲਾ

ਭਾਰਤ-ਇੰਗਲੈਂਡ ਵਨਡੇ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਮਚੀ ਭਗਦੜ, ਕਈ ਜ਼ਖਮੀ

: ਭਾਰਤ-ਇੰਗਲੈਂਡ ਵਨਡੇ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਮਚੀ ਭਗਦੜ, ਕਈ ਜ਼ਖਮੀ

ਦਿੱਲੀ ਵਿੱਚ ਵੋਟਿੰਗ ਦੌਰਾਨ ਭਾਜਪਾ ਨੇ ਕਿਹਾ- 'ਬੁਰਕੇ ਵਿੱਚ ਨਕਲੀ ਵੋਟਿੰਗ', 'ਆਪ' ਨੇ ਦੋਸ਼ ਲਗਾਇਆ- 'ਭਾਜਪਾ ਦੇ ਗੁੰਡੇ ਪੈਸੇ ਵੰਡ ਰਹੇ ਹਨ'

: ਦਿੱਲੀ ਵਿੱਚ ਵੋਟਿੰਗ ਦੌਰਾਨ ਭਾਜਪਾ ਨੇ ਕਿਹਾ- 'ਬੁਰਕੇ ਵਿੱਚ ਨਕਲੀ ਵੋਟਿੰਗ', 'ਆਪ' ਨੇ ਦੋਸ਼ ਲਗਾਇਆ- 'ਭਾਜਪਾ ਦੇ ਗੁੰਡੇ ਪੈਸੇ ਵੰਡ ਰਹੇ ਹਨ'

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਰਮਚਾਰੀਆਂ ਨੂੰ ਦਫ਼ਤਰੀ ਡਿਵਾਈਸਾਂ 'ਤੇ AI ਟੂਲਸ ਦੀ ਵਰਤੋਂ ਤੇ ਲਗਾਈ ਰੋਕ!

: ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਰਮਚਾਰੀਆਂ ਨੂੰ ਦਫ਼ਤਰੀ ਡਿਵਾਈਸਾਂ 'ਤੇ AI ਟੂਲਸ ਦੀ ਵਰਤੋਂ ਤੇ ਲਗਾਈ ਰੋਕ!

X