ਨੈਸ਼ਨਲ ਟਾਈਮਜ਼ ਬਿਊਰੋ:-ਬੀਬੀ ਜਗੀਰ ਕੌਰ ਬਾਰੇ ਫੋਨ 'ਤੇ ਅਪਸ਼ਬਦ ਬੋਲਣ ਦੇ ਮਾਮਲੇ ਵਿਚ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਜ ਪਿਆਰਿਆਂ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ, ਦੇਖੋ ਪੂਰਾ ਵੇਰਵਾ।
ਉਹਨਾਂ ਨੁੰ ਇੱਕ ਦਿਨ ਲਈ ਇਕ ਘੰਟਾ ਜੋੜੇ ਘਰ ਦੀ ਸੇਵਾ, ਇਕ ਘੰਟਾ ਲੰਗਰ ਹਾਲ ਦੇ ਵਿੱਚ ਸੇਵਾ, ਅਤੇ ਲੜੀਵਾਰ ਪੰਜ ਜਪਜੀ ਸਾਹਿਬ ਦੇ ਪਾਠ ਕਰਨ ਦੀ ਸੇਵਾ ਸੁਣਾਈ ਗਈ