BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਕਾਰੋਬਾਰ

ਸ਼ੇਅਰ ਬਾਜ਼ਾਰ 'ਚ ਮਜ਼ਬੂਤੀ : ਸੈਂਸੈਕਸ 226 ਅੰਕ ਚੜ੍ਹਿਆ ਤੇ ਨਿਫਟੀ 23,249 ਦੇ ਪੱਧਰ 'ਤੇ ਬੰਦ

Updated on Thursday, January 30, 2025 16:15 PM IST

ਸ਼ੇਅਰ ਬਾਜ਼ਾਰ 'ਚ ਮਜ਼ਬੂਤੀ : ਸੈਂਸੈਕਸ 226 ਅੰਕ ਚੜ੍ਹਿਆ ਤੇ ਨਿਫਟੀ 23,249 ਦੇ ਪੱਧਰ 'ਤੇ ਬੰਦ

ਮੁੰਬਈ - ਸ਼ੇਅਰ ਬਾਜ਼ਾਰਾਂ ਵਿੱਚ ਮੰਥਲੀ ਐਕਸਪਾਇਰੀ 'ਤੇ ਲਗਾਤਾਰ ਤੀਜੇ ਦਿਨ ਮਾਰਕੀਟ ਨੇ ਮਜ਼ਬੂਤੀ ਦਰਜ ਕੀਤੀ। ਸੈਂਸੈਕਸ ਇੰਟਰਾਡੇਅ ਵਿੱਚ 300 ਅੰਕਾਂ ਦਾ ਵਾਧਾ ਦੇਖਿਆ  ਗਿਆ। ਸੈਂਸੈਕਸ 226.85 ਅੰਕ ਭਾਵ 0.30 ਫ਼ੀਸਦੀ ਚੜ੍ਹ ਕੇ 76,759.81 ਦੇ ਪੱਧਰ ਤੇ ਬੰਦ ਹੋਇਆ ਹੈ। ਸੈਂਸੈਕਸ ਦੇ 18 ਸਟਾਕ ਵਾਧੇ ਨਾਲ ਅਤੇ 13 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 

PunjabKesari

ਦੂਜੇ ਪਾਸੇ ਨਿਫਟੀ 86.40 ਅੰਕ ਭਾਵ 0.37% ਦੀ ਗਿਰਾਵਟ ਨਾਲ 23,250 ਦੇ ਨੇੜੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ 50 ਦੇ 35 ਸਟਾਕ ਵਾਧੇ ਨਾਲ, 15 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖੇ ਗਏ। ਬੈਂਕ ਨਿਫਟੀ 146 ਅੰਕ ਚੜ੍ਹਕਰ 49,311 ਬੰਦ ਹੋਏ। ਮਿਡਕੈਪ ਅਤੇ ਸਮਾਲਕੈਪ ਇੰਡੈਕਸ ਵਿੱਚ ਹਲਕੀ ਗਿਰਾਵਟ ਸੀ। ਫਿਰ ਕਲੋਜ਼ਿੰਗ ਵਿਚ ਨਿਫਟੀ 86.40 ਅੰਕ ਭਾਵ 0.37% ਚੜ੍ਹ ਕੇ 23,249.50 ਦੇ ਪੱਧਰ 'ਤੇ ਬੰਦ ਹੋਇਆ ਹੈ। 

PunjabKesari

ਓਪਨਿੰਗ ਵਿੱਚ ਸੇਂਸੇਕਸ-ਨਿਫਟੀ ਦੀ ਸਪਾਟ ਸ਼ੁਰੂਆਤ ਰਹੀ। ਓਪਨਿੰਗ ਵਿਚ ਸੈਂਸੈਕਸ 84 ਅੰਕਾਂ ਦੀ ਗਿਰਾਵਟ ਨਾਲ 76,448 ਦੇ ਪੱਧਰ ਤੇ ਕਾਰੋਬਾਰ ਕਰਦੇ ਦੇਖੇ ਗਏ। ਨਿਫਟੀ 10 ਅੰਕਾਂ ਦੀ ਗਿਰਾਵਟ ਦੇ ਨਾਲ 23,153 ਦੇ ਲੇਵਲ 'ਤੇ ਸੀ। ਬੈਂਕ ਨਿਫਟੀ 89 ਅੰਕ ਦੇ ਨੁਕਸਾਨ ਦੇ ਨਾਲ 49,076 ਕੇ ਲੇਵਲ 'ਤੇ ਸੀ। ਮਿਡਇੰਡੈਕਸ 15 ਕੈਪ ਦੀ ਤੇਜ਼ੀ ਨਾਲ 52,874 ਦੇ ਲੇਵਲ 'ਤੇ ਸੀ। ਆਈਟੀ ਅਤੇ ਆਟੋ ਇੰਡੈਕਸ 'ਤੇ ਦਬਾਅ ਸੀ. ਰਿਅਲਟੀ ਇੰਡੈਕਸ ਵਿੱਚ ਸਭ ਤੋਂ ਵੱਧ ਤੇਜ਼ੀ ਦੇਖਣ ਨੂੰ ਮਿਲੀ।

Have something to say? Post your comment
ਵਿਆਹ ਮਗਰੋਂ ਮਾਲਾ-ਮਾਲ ਹੋਈ ਸੋਨਾਕਸ਼ੀ ਸਿਨਹਾ! 40 ਦੇਸ਼ ਘੁੰਮਣ ਦੀ ਬਣਾਈ ਯੋਜਨਾ

: ਵਿਆਹ ਮਗਰੋਂ ਮਾਲਾ-ਮਾਲ ਹੋਈ ਸੋਨਾਕਸ਼ੀ ਸਿਨਹਾ! 40 ਦੇਸ਼ ਘੁੰਮਣ ਦੀ ਬਣਾਈ ਯੋਜਨਾ

ਮਕਾਨ ਮਾਲਕਾਂ ਲਈ ਵੱਡੀ ਰਾਹਤ! ਹੁਣ 2 ਘਰਾਂ ਦੇ ਮਾਲਕ ਨੂੰ ਵੀ ਮਿਲੇਗੀ ਟੈਕਸ ਛੋਟ

: ਮਕਾਨ ਮਾਲਕਾਂ ਲਈ ਵੱਡੀ ਰਾਹਤ! ਹੁਣ 2 ਘਰਾਂ ਦੇ ਮਾਲਕ ਨੂੰ ਵੀ ਮਿਲੇਗੀ ਟੈਕਸ ਛੋਟ

OLA ਦਾ ਵੱਡਾ ਧਮਾਕਾ! ਲਾਂਚ ਕੀਤਾ ਦੇਸ਼ ਦਾ ਸਭ ਤੋਂ ਜ਼ਿਆਦਾ ਰੇਂਜ ਵਾਲਾ ਇਲੈਕਟ੍ਰਿਕ ਸਕੂਟਰ

: OLA ਦਾ ਵੱਡਾ ਧਮਾਕਾ! ਲਾਂਚ ਕੀਤਾ ਦੇਸ਼ ਦਾ ਸਭ ਤੋਂ ਜ਼ਿਆਦਾ ਰੇਂਜ ਵਾਲਾ ਇਲੈਕਟ੍ਰਿਕ ਸਕੂਟਰ

ਫਰਵਰੀ 'ਚ ਇਸ ਦਿਨ ਰਹਿਣਗੇ ਬੈੰਕ ਬੰਦ, ਦੇਖੋ ਪੂਰੀ ਲਿਸਟ

: ਫਰਵਰੀ 'ਚ ਇਸ ਦਿਨ ਰਹਿਣਗੇ ਬੈੰਕ ਬੰਦ, ਦੇਖੋ ਪੂਰੀ ਲਿਸਟ

2025 ਬਜਟ: ਕਿਸਾਨਾਂ ਅਤੇ ਮਛੇਰਿਆਂ ਲਈ ਵੱਡੀ ਰਾਹਤ!

: 2025 ਬਜਟ: ਕਿਸਾਨਾਂ ਅਤੇ ਮਛੇਰਿਆਂ ਲਈ ਵੱਡੀ ਰਾਹਤ!

3 ਪਹੀਆਂ ਵਾਲੀ ਇਲੈਕਟ੍ਰਿਕ ਕਾਰ ਨੇ ਮਚਾਇਆ ਤਹਿਲਕਾ! ਲਾਂਚ ਤੋਂ ਪਹਿਲਾਂ ਬੁਕਿੰਗ ਲਈ ਟੁੱਟ ਕੇ ਪੈ ਗਏ ਲੋਕ

: 3 ਪਹੀਆਂ ਵਾਲੀ ਇਲੈਕਟ੍ਰਿਕ ਕਾਰ ਨੇ ਮਚਾਇਆ ਤਹਿਲਕਾ! ਲਾਂਚ ਤੋਂ ਪਹਿਲਾਂ ਬੁਕਿੰਗ ਲਈ ਟੁੱਟ ਕੇ ਪੈ ਗਏ ਲੋਕ

ਬੜੇ ਕੰਮ ਦਾ ਹੈ WhatsApp ਦਾ ਇਹ ਨੀਲਾ ਛੱਲਾ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

: ਬੜੇ ਕੰਮ ਦਾ ਹੈ WhatsApp ਦਾ ਇਹ ਨੀਲਾ ਛੱਲਾ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਬਿਨਾਂ RC ਤੋਂ ਡਰਾਈਵਿੰਗ ਕਰਨ 'ਤੇ ਭੁਗਤਣਾ ਪੈ ਸਕਦਾ ਹੈ ਮੋਟਾ ਚਲਾਨ! ਬਚਣ ਲਈ ਅਪਣਾਓ ਇਹ ਟ੍ਰਿਕ

: ਬਿਨਾਂ RC ਤੋਂ ਡਰਾਈਵਿੰਗ ਕਰਨ 'ਤੇ ਭੁਗਤਣਾ ਪੈ ਸਕਦਾ ਹੈ ਮੋਟਾ ਚਲਾਨ! ਬਚਣ ਲਈ ਅਪਣਾਓ ਇਹ ਟ੍ਰਿਕ

ਉੱਤਰੀ ਕੋਰੀਆ ਦੇ ਹੈਕਰਾਂ ਨੇ ਭਾਰਤੀ ਕ੍ਰਿਪਟੋ ਐਕਸਚੇਂਜ ਤੋਂ ਚੋਰੀ ਕੀਤੇ 2000 ਕਰੋੜ ਰੁਪਏ

: ਉੱਤਰੀ ਕੋਰੀਆ ਦੇ ਹੈਕਰਾਂ ਨੇ ਭਾਰਤੀ ਕ੍ਰਿਪਟੋ ਐਕਸਚੇਂਜ ਤੋਂ ਚੋਰੀ ਕੀਤੇ 2000 ਕਰੋੜ ਰੁਪਏ

ਰਿਸਕ ਲੈਣ 'ਚ ਪੰਜਾਬੀ ਅੱਗੇ, Equity ਨਿਵੇਸ਼ ਦਾ ਰੁਝਾਨ ਵੱਧ ਰਿਹਾ ਹੈ

: ਰਿਸਕ ਲੈਣ 'ਚ ਪੰਜਾਬੀ ਅੱਗੇ, Equity ਨਿਵੇਸ਼ ਦਾ ਰੁਝਾਨ ਵੱਧ ਰਿਹਾ ਹੈ

X