BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਸੰਸਾਰ

ਨਸ਼ੇ ਦੀ ਤੋੜ 'ਚ ਅੰਨ੍ਹੀ ਹੋ ਗਈ ਔਰਤ, ਕੁਝ ਨਾ ਮਿਲਿਆ ਤਾਂ ਜ਼ਹਿਰੀਲੀ ਮੱਕੜੀ ਨੂੰ ਪੀਸ ਕੇ...

Updated on Saturday, February 01, 2025 20:14 PM IST

ਨਸ਼ੇ ਦੀ ਤੋੜ 'ਚ ਅੰਨ੍ਹੀ ਹੋ ਗਈ ਔਰਤ, ਕੁਝ ਨਾ ਮਿਲਿਆ ਤਾਂ ਜ਼ਹਿਰੀਲੀ ਮੱਕੜੀ ਨੂੰ ਪੀਸ ਕੇ...

ਕੈਲੀਫੋਰਨੀਆ ਵਿੱਚ ਇੱਕ 37 ਸਾਲਾ ਔਰਤ ਨੇ ਇਹ ਦੇਖਣ ਲਈ ਕਿ ਉਹ ਇਸ ਨਾਲ ਨਸ਼ਾ ਕਰ ਸਕਦੀ ਹੈ, ਇਕ ਬਲੈਕ ਵਿਡੋ ਮੱਕੜੀ ਦੇ ਜ਼ਹਿਰ ਦਾ ਆਪਣੇ ਸਰੀਰ ਵਿੱਚ ਟੀਕਾ ਲਗਾ ਲਿਆ। ਇਸ ਤੋਂ ਬਾਅਦ ਉਸਦੀ ਹਾਲਤ ਵਿਗੜਨ ਲੱਗੀ। ਕੁਝ ਘੰਟਿਆਂ ਬਾਅਦ ਉਸਨੂੰ ਐਮਰਜੈਂਸੀ ਰੂਮ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਉਸ ਦੀ ਮੌਤ ਹੋ ਗਈ।

ਬਲੈਕ ਵਿਡੋ ਮੱਕੜੀ ਦਾ ਜ਼ਹਿਰ ਇੰਜੈਕਟ ਕਰਨ ਵਾਲੀ ਔਰਤ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਹ ਲਗਭਗ ਮਰ ਚੁੱਕੀ ਸੀ। ਕੈਲੀਫੋਰਨੀਆ ਦੀ 37 ਸਾਲਾ ਔਰਤ ਨੂੰ ਗੰਭੀਰ ਕੜਵੱਲ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣ ਲੱਗਾ। ਉਸਨੂੰ ਮੁੱਖ ਤੌਰ 'ਤੇ ਆਪਣੀ ਪਿੱਠ, ਪੇਟ ਅਤੇ ਪੱਟਾਂ ਵਿੱਚ ਗੰਭੀਰ ਖਿੱਚ ਪੈ ਰਹੀ ਸੀ ਅਤੇ ਦਰਦ ਹੋ ਰਿਹਾ ਸੀ।

ਸਾਹ ਲੈਣ 'ਚ ਹੋਣ ਲੱਗੀ ਤਕਲੀਫ

ਉਸਨੇ ਸਿਰ ਦਰਦ ਅਤੇ ਬੇਚੈਨੀ ਦੀ ਵੀ ਸ਼ਿਕਾਇਤ ਕੀਤੀ ਜਦੋਂਕਿ ਉਸਦੀ ਨਬਜ਼, ਸਾਹ ਦੀ ਦਰ ਅਤੇ ਬਲੱਡ ਪ੍ਰੈਸ਼ਰ ਵੱਧ ਗਿਆ ਸੀ। ਨਾਲ ਹੀ ਉਸਨੂੰ ਬੁਖਾਰ ਵੀ ਸੀ। ਉਸਨੇ ਡਾਕਟਰਾਂ ਦੇ ਸਾਹਮਣੇ ਸਵੀਕਾਰ ਕੀਤਾ ਗਿਆ ਉਸਨੇ ਬਲੈਕ ਵਿਡੋ ਮੱਕੜੀ ਨੂੰ ਪੀਸ ਕੇ ਨਸ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਹੈਰੋਈਨ ਦਾ ਸੇਵਨ ਕਰਦੀ ਸੀ ਔਰਤ

ਡੇਲੀ ਸਟਾਰ ਦੀ ਰਿਪੋਰਟ 'ਚ ਔਰਤ ਦੀ ਪਛਾਣ ਨਹੀਂ ਦੱਸੀ ਗਈ। ਕਥਿਤ ਤੌਰ 'ਤੇ ਉਸਦਾ ਹੈਰੋਈਨ ਦੇ ਸੇਵਨ ਦਾ ਇਤਿਹਾਸ ਰਿਹਾ ਹੈ। ਉਸਨੇ ਪਿਸੀ ਹੋਈ ਜ਼ਹਿਰੀਲੀ ਮੱਕੜੀ ਨੂੰ ਡਿਸਟਿਲਡ ਵਾਟਰ 'ਚ ਮਿਲਾਇਆ ਅਤੇ ਉਸਨੂੰ ਨਾੜਾਂ 'ਚ ਇੰਜੈਕਟ ਕਰ ਲਿਆ। 

ਇਕ ਘੰਟੇ ਬਾਅਦ ਉਸਦੇ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਹੋਣ ਲੱਗੀਆਂ ਅਤੇ ਹਸਪਤਾਲ ਪਹੁੰਚਣ ਦੇ ਕਈ ਘੰਟਿਆਂ ਬਾਅਦ ਉਸਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ। ਉਸਨੂੰ ਸਾਹ ਲੈਣ 'ਚ ਇੰਨੀ ਤਕਲੀਫ ਹੋਣ ਲੱਗੀ ਕਿ ਆਈ.ਸੀ.ਯੂ. 'ਚ ਦਾਖਲ ਕਰਨਾ ਪਿਆ।

ਦਰਦ ਅਤੇ ਸਾਹ ਲੈਣ 'ਚ ਤਕਲੀਫ ਕਾਰਨ ਹੋ ਗਈ ਮੌਤ

ਮੈਡੀਕਲ ਟੀਮ ਨੇ ਸਾਹ ਨਲੀ ਦੀਆਂ ਮਾਸਪੇਸ਼ੀਆ ਨੂੰ ਆਰਾਮ ਦੇਣ ਵਾਲੀ ਦਵਾਈ ਦੀਆਂ ਤਿੰਨ ਖੁਰਾਕਾਂ ਦੇ ਕੇ ਉਸਦੀ ਘਬਰਾਹਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ, ਜੋ ਆਮਤੌਰ 'ਤੇ ਦਮੇ ਲਈ ਇਸਤੇਮਾਲ ਕੀਤੀ ਜਾਂਦੀ ਹੈ। ਹਾਲਾਂਕਿ, ਇਹ ਇਲਾਜ ਵੀ ਕਿਸੇ ਕੰਮ ਨਹੀਂ ਆਇਆ।

ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ, ਉਸਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਰਹੀ ਅਤੇ ਅਗਲੇ ਦਿਨ ਉਸਨੂੰ ਨੇਬੁਲਾਈਜ਼ਰ ਦੀ ਲੋੜ ਪਈ। ਡਾਕਟਰਾਂ ਨੇ ਫਿਰ ਉਸਨੂੰ ਮੋਰਫਿਨ ਅਤੇ ਲੋਰਾਜ਼ੇਪਾਮ ਦਿੱਤਾ। ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਦੇ ਅਨੁਸਾਰ, ਕੁਝ ਮਾਮਲਿਆਂ ਵਿੱਚ ਇਹ ਸੋਜ ਦਾ ਕਾਰਨ ਬਣ ਸਕਦਾ ਹੈ, ਜੋ ਸਾਹ ਲੈਣ ਵਿੱਚ ਰੁਕਾਵਟ ਪਾਉਂਦਾ ਹੈ।

ਡਾਕਟਰਾਂ ਨੂੰ ਸ਼ੱਕ ਹੈ ਕਿ ਦਮੇ ਤੋਂ ਪੀੜਤ ਮਰੀਜ਼ ਨੂੰ ਜ਼ਹਿਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਐਲਰਜੀ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਬਲੈਕ ਵਿਡੋ ਕੱਟਦੀ ਹੈ ਤਾਂ ਇਹ ਬਹੁਤ ਘੱਟ ਮਾਤਰਾ ਵਿੱਚ ਜ਼ਹਿਰ ਇੰਜੈਕਟ ਕਰਦੀ ਹੈ। ਅਜਿਹੇ ਉਸਦਾ ਪੂਰਾ ਜ਼ਹਿਰ ਸਰੀਰ ਵਿੱਚ ਇੰਜੈਕਟਕਰਨ ਕਾਰਨ ਸਰੀਰ 'ਤੇ ਮਾੜਾ ਪ੍ਰਭਾਵ ਪਿਆ ਅਤੇ ਔਰਤ ਦੀ ਮੌਤ ਹੋ ਗਈ।

Have something to say? Post your comment
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਵੱਡਾ ਬਿਆਨ

: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਵੱਡਾ ਬਿਆਨ

ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਨਾਲ ਸਰਕਾਰ ਦਾ ਵਾਅਦਾ, ਪ੍ਰਤੀ ਵਿਅਕਤੀ ਨੂੰ ਮਿਲਣਗੇ ਇੰਨੇ ਰੁਪਏ

: ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਨਾਲ ਸਰਕਾਰ ਦਾ ਵਾਅਦਾ, ਪ੍ਰਤੀ ਵਿਅਕਤੀ ਨੂੰ ਮਿਲਣਗੇ ਇੰਨੇ ਰੁਪਏ

ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਸੰਗਮ ’ਚ ਇਸ਼ਨਾਨ

: ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਸੰਗਮ ’ਚ ਇਸ਼ਨਾਨ

ਕੀ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਹੁੰਦਾ ਹੈ ਕੈਂਸਰ? ਜਾਣੋ ਕੀ ਕਹਿੰਦੈ ਤਾਜ਼ਾ ਅਧਿਐਨ

: ਕੀ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਹੁੰਦਾ ਹੈ ਕੈਂਸਰ? ਜਾਣੋ ਕੀ ਕਹਿੰਦੈ ਤਾਜ਼ਾ ਅਧਿਐਨ

ਖੁਸ਼ਖਬਰੀ; ਕੈਨੇਡਾ ਨੇ ਭਾਰਤੀਆਂ ਸਮੇਤ ਹੁਨਰਮੰਦ ਕਾਮਿਆਂ ਲਈ 2 ਨਵੇਂ PR ਰੂਟ ਖੋਲ੍ਹੇ

: ਖੁਸ਼ਖਬਰੀ; ਕੈਨੇਡਾ ਨੇ ਭਾਰਤੀਆਂ ਸਮੇਤ ਹੁਨਰਮੰਦ ਕਾਮਿਆਂ ਲਈ 2 ਨਵੇਂ PR ਰੂਟ ਖੋਲ੍ਹੇ

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਬਾਹਰ ਹੋਈ ਫਾਈਰਿੰਗ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

: ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਬਾਹਰ ਹੋਈ ਫਾਈਰਿੰਗ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

ਟਰੰਪ ਨੇ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਕੀਤਾ ਸ਼ੁਰੂ, ਅਮਰੀਕਾ ਤੋਂ ਰਵਾਨਾ ਹੋਇਆ ਜਹਾਜ਼ ਅੱਜ ਪਹੁੰਚੇਗਾ ਭਾਰਤ

: ਟਰੰਪ ਨੇ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਕੀਤਾ ਸ਼ੁਰੂ, ਅਮਰੀਕਾ ਤੋਂ ਰਵਾਨਾ ਹੋਇਆ ਜਹਾਜ਼ ਅੱਜ ਪਹੁੰਚੇਗਾ ਭਾਰਤ

ਕਾਰ ਬੰਬ ਧਮਾਕੇ ਦੌਰਾਨ ਉੱਤਰੀ ਸੀਰੀਆ 'ਚ 19 ਲੋਕਾਂ ਦੀ ਮੌਤ

: ਕਾਰ ਬੰਬ ਧਮਾਕੇ ਦੌਰਾਨ ਉੱਤਰੀ ਸੀਰੀਆ 'ਚ 19 ਲੋਕਾਂ ਦੀ ਮੌਤ

ਡੋਨਾਲਡ ਟਰੰਪ ਦੀ ਭਾਰਤ ਨੂੰ ਅਚਾਨਕ ਚੇਤਾਵਨੀ

: ਡੋਨਾਲਡ ਟਰੰਪ ਦੀ ਭਾਰਤ ਨੂੰ ਅਚਾਨਕ ਚੇਤਾਵਨੀ

UK ਸਰਕਾਰ ਦੇ ਲੀਕ ਹੋਏ ਦਸਤਾਵੇਜ਼ ਵਿੱਚ ਸਨਸਨੀਖੇਜ਼ ਖੁਲਾਸਾ - ਹਿੰਦੂ ਰਾਸ਼ਟਰਵਾਦ ਬ੍ਰਿਟੇਨ ਲਈ ਇੱਕ ਨਵਾਂ ਖ਼ਤਰਾ ਹੈ!

: UK ਸਰਕਾਰ ਦੇ ਲੀਕ ਹੋਏ ਦਸਤਾਵੇਜ਼ ਵਿੱਚ ਸਨਸਨੀਖੇਜ਼ ਖੁਲਾਸਾ - ਹਿੰਦੂ ਰਾਸ਼ਟਰਵਾਦ ਬ੍ਰਿਟੇਨ ਲਈ ਇੱਕ ਨਵਾਂ ਖ਼ਤਰਾ ਹੈ!

X