English Sunday, 09 February 2025
BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਕੈਨੇਡਾ

ਕੈਨੇਡਾ ਵਿੱਚ ਮੱਖਣ ਚੋਰੀ ਕਰਨ ਦੇ ਦੋਸ਼ ਵਿੱਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਪੜ੍ਹੋ ਪੂਰੀ ਖ਼ਬਰ

ਕੈਨੇਡਾ ਵਿੱਚ ਮੱਖਣ ਚੋਰੀ ਕਰਨ ਦੇ ਦੋਸ਼ ਵਿੱਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਪੜ੍ਹੋ ਪੂਰੀ ਖ਼ਬਰ

ਕੈਨੇਡਾ ਵਿੱਚ 6 ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਹੈ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਖੇਤਰ ਵਿੱਚ ਮੱਖਣ ਅਤੇ ਘਿਓ ਦੀ ਵੱਡੇ ਪੱਧਰ 'ਤੇ ਚੋਰੀ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਲਾਕੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੋਂ ਮੱਖਣ ਚੋਰੀ ਹੋਣ ਕਾਰਨ $60,000 ਤੋਂ ਵੱਧ ਦਾ ਨੁਕਸਾਨ ਹੋਇਆ ਹੈ।

'ਨਿੱਝਰ ਦੇ ਕਤਲ ਵਿੱਚ ਵਿਦੇਸ਼ੀ ਹੱਥ ਹੋਣ ਦਾ ਕੋਈ ਸਬੂਤ ਨਹੀਂ', ਜਸਟਿਨ ਟਰੂਡੋ ਦੇ ਦੋਸ਼ਾਂ ਦਾ ਖੁਲਾਸਾ ਕੈਨੇਡੀਅਨ ਏਜੰਸੀ ਨੇ ਹੀ ਕੀਤਾ

'ਨਿੱਝਰ ਦੇ ਕਤਲ ਵਿੱਚ ਵਿਦੇਸ਼ੀ ਹੱਥ ਹੋਣ ਦਾ ਕੋਈ ਸਬੂਤ ਨਹੀਂ', ਜਸਟਿਨ ਟਰੂਡੋ ਦੇ ਦੋਸ਼ਾਂ ਦਾ ਖੁਲਾਸਾ ਕੈਨੇਡੀਅਨ ਏਜੰਸੀ ਨੇ ਹੀ ਕੀਤਾ

ਕੈਨੇਡੀਅਨ ਕਮਿਸ਼ਨ ਦੀ ਇੱਕ ਰਿਪੋਰਟ ਜੋ ਆਪਣੀਆਂ ਚੋਣ ਪ੍ਰਕਿਰਿਆਵਾਂ ਅਤੇ ਲੋਕਤੰਤਰੀ ਸੰਸਥਾਵਾਂ ਵਿੱਚ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰ ਰਹੀ ਹੈ, ਨੇ ਕਿਹਾ ਹੈ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਕਿਸੇ ਵੀ "ਵਿਦੇਸ਼ੀ ਰਾਜ" ਨਾਲ "ਕੋਈ ਪੱਕਾ ਸਬੰਧ" ਨਹੀਂ ਹੈ।

ਚੰਦਰ ਆਰੀਆ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਲਈ ਉਮੀਦਵਾਰੀ ਦਾ  ਕੀਤਾ ਐਲਾਨ

ਚੰਦਰ ਆਰੀਆ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਲਈ ਉਮੀਦਵਾਰੀ ਦਾ ਕੀਤਾ ਐਲਾਨ

ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਅਧਿਕਾਰਤ ਤੌਰ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ। ਲਿਬਰਲ ਪਾਰਟੀ ਦੇ ਸਿਆਸਤਦਾਨ, ਜੋ ਇਸ ਸਮੇਂ ਹਾਊਸ ਆਫ਼ ਕਾਮਨਜ਼ ਵਿੱਚ ਨੇਪੀਅਨ ਦੀ ਨੁਮਾਇੰਦਗੀ ਕਰ ਰਹੇ ਹਨ, ਨੇ ਕੈਨੇਡਾ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ।

ਅਸਤੀਫੇ ਤੋਂ ਬਾਅਦ ਜਸਟਿਨ ਟਰੂਡੋ ਦਾ ਆਇਆ ਪਹਿਲਾ ਬਿਆਨ, ਜਾਣੋ ਕੀ ਕਿਹਾ

ਅਸਤੀਫੇ ਤੋਂ ਬਾਅਦ ਜਸਟਿਨ ਟਰੂਡੋ ਦਾ ਆਇਆ ਪਹਿਲਾ ਬਿਆਨ, ਜਾਣੋ ਕੀ ਕਿਹਾ

ਕੈਨੇਡਾ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੇ 10 ਸਾਲ ਪੁਰਾਣੇ ਸ਼ਾਸਨ ਦਾ ਅੰਤ ਹੋ ਗਿਆ ਹੈ। ਟਰੂਡੋ ਨੇ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 10 ਵਜੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਪਹਿਲਾਂ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਪ੍ਰਤੀ ਵਧਦੀ ਅਸੰਤੁਸ਼ਟੀ ਕਾਰਨ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਟਰੂਡੋ ਤੋਂ ਇਲਾਵਾ ਵਿੱਤ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਅਜਿਹੇ 'ਚ ਕੈਨੇਡਾ ਦੀ ਸਿਆਸਤ 'ਚ ਅਸਥਿਰਤਾ ਵਧਣ ਦੇ ਸੰਕੇਤ ਮਿਲ ਰਹੇ ਹਨ।

ਪ੍ਰੀਮਿਅਰ ਡੈਨੀਅਲ ਸਮਿਥ ਨੇ ਅਣਥੱਕ ਕਮਿਊਨਿਟੀ ਸਰਵਿਸ ਲਈ ਨੈਸ਼ਨਲ ਟਾਈਮਜ਼ ਦਾ ਕੀਤਾ ਸਨਮਾਨ

ਪ੍ਰੀਮਿਅਰ ਡੈਨੀਅਲ ਸਮਿਥ ਨੇ ਅਣਥੱਕ ਕਮਿਊਨਿਟੀ ਸਰਵਿਸ ਲਈ ਨੈਸ਼ਨਲ ਟਾਈਮਜ਼ ਦਾ ਕੀਤਾ ਸਨਮਾਨ

ਹੈਂਡਸ ਆਫ ਹੋਪ ਅਲਬਰਟਾ ਦੇ ਪ੍ਰੀਮਿਅਰ ਡੈਨੀਅਲ ਸਮਿਥ ਵੱਲੋਂ ਆਯੋਜਿਤ ਇਕ ਸਮਾਰੋਹ ਵਿਚ ਨੈਸ਼ਨਲ ਟਾਈਮਜ਼ ਮੀਡੀਆ ਦੇ ਸੰਪਾਦਕ ਰਾਜੀਵ ਸ਼ਰਮਾ ਨੂੰ ਕਮਿਊਨਿਟੀ ਸੇਵਾ ਵਿਚ ਸ਼ਾਨਦਾਰ ਯੋਗਦਾਨ ਲਈ ਪ੍ਰਸ਼ੰਸਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮ: ਅਰਜ਼ੀ ਦੇਣ ਵਾਲਿਆਂ ਲਈ ਮਹੱਤਵਪੂਰਨ ਜਾਣਕਾਰੀ

ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮ: ਅਰਜ਼ੀ ਦੇਣ ਵਾਲਿਆਂ ਲਈ ਮਹੱਤਵਪੂਰਨ ਜਾਣਕਾਰੀ

ਕੈਨੇਡਾ ਨੇ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਜਰਿਏ ਵਿਦੇਸ਼ੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਬੇਹਤਰੀਨ ਮੌਕੇ ਪੇਸ਼ ਕੀਤੇ ਹਨ। ਇਹ ਨਿਯਮ, ਜੋ ਸਥਾਈ ਨਿਵਾਸ ਅਤੇ ਵਰਕ ਪਰਮਿਟ ਤੋਂ ਲੈ ਕੇ ਸਟੱਡੀ ਪਰਮਿਟ ਤੱਕ ਨੂੰ ਸਮੇਤਦੇ ਹਨ, ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਅਤੇ ਵਧੇਰੇ ਸੁਚੱਜਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

CTA ਅਤੇ TAC ਨੇ ਫਨੀ ਕੁਮਾਰ ਲਈ ਫੰਡਰੇਜ਼ਿੰਗ ਦੇ ਸਮਰਥਨ ਲਈ ਕੀਤਾ ਧੰਨਵਾਦ

CTA ਅਤੇ TAC ਨੇ ਫਨੀ ਕੁਮਾਰ ਲਈ ਫੰਡਰੇਜ਼ਿੰਗ ਦੇ ਸਮਰਥਨ ਲਈ ਕੀਤਾ ਧੰਨਵਾਦ

ਕੈਲਗਰੀ ਵਿੱਚ ਤੇਲਗੂ ਐਸੋਸੀਏਸ਼ਨ ਆਫ ਕੈਲਗਰੀ (ਟੀਏਸੀ) ਅਤੇ ਕੈਲਗਰੀ ਤੇਲੰਗਾਨਾ ਐਸੋਸੀਏਸ਼ਨ (ਸੀਟੀਏ) ਨੇ ਇੱਕ ਮਿਸਾਲ ਪੇਸ਼ ਕਰਦਿਆਂ ਕਮਿਊਨਿਟੀ ਦੇ ਸਹਿਯੋਗ ਨਾਲ ਮ੍ਰਿਤਕ ਫਾਨੀ ਕੁਮਾਰ ਪਿੱਲੀ ਦੀ ਦੇਹ ਨੂੰ ਉਸਦੇ ਪਰਿਵਾਰ ਕੋਲ ਭਾਰਤ ਭੇਜਣ ਲਈ ਇੱਕ ਫੰਡਰੇਜ਼ਰ ਮੁਹਿੰਮ ਚਲਾਈ। ਇਸ ਯਤਨ ਲਈ ਕਮਿਊਨਿਟੀ ਅਤੇ ਬਾਹਰਲੇ ਲੋਕਾਂ ਨੇ ਸ਼ਾਨਦਾਰ ਸਹਿਯੋਗ ਦਿੱਤਾ, ਜਿਸ ਨਾਲ ਸ਼ੁਰੂਆਤੀ ਟੀਚੇ ਦੇ ਤਹਿਤ $30,000 ਇਕੱਠੇ ਹੋਏ।

ਦਿਲਜੀਤ ਦੋਸਾਂਝ ਦਾ ਸੰਗੀਤਕ ਸਫਰ: ਬਿਲਬੋਰਡ ਕੈਨੇਡਾ 'ਤੇ ਦਰਜ ਨਵਾਂ ਇਤਿਹਾਸ

ਦਿਲਜੀਤ ਦੋਸਾਂਝ ਦਾ ਸੰਗੀਤਕ ਸਫਰ: ਬਿਲਬੋਰਡ ਕੈਨੇਡਾ 'ਤੇ ਦਰਜ ਨਵਾਂ ਇਤਿਹਾਸ

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦੇ ਹੋਏ ਬਿਲਬੋਰਡ ਕੈਨੇਡਾ ਦੇ ਗਲੋਬਲ ਨੰਬਰ 1 ਅੰਕ ’ਤੇ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਕਵਰੇਜ ਨੇ ਦੱਖਣੀ ਏਸ਼ੀਆਈ ਕਲਾਕਾਰਾਂ ਲਈ ਨਵੀਆਂ ਸੰਭਾਵਨਾਵਾਂ ਦਰਸ਼ਾਈਆਂ ਹਨ।

NDP ਟਰੂਡੋ ਸਰਕਾਰ ਨੂੰ ਡੇਗਣ ਲਈ ਵੋਟ ਕਰੇਗੀ : ਜਗਮੀਤ ਸਿੰਘ

NDP ਟਰੂਡੋ ਸਰਕਾਰ ਨੂੰ ਡੇਗਣ ਲਈ ਵੋਟ ਕਰੇਗੀ : ਜਗਮੀਤ ਸਿੰਘ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਾਰ ਵਾਰ ਕੀਤਾ ਜਾ ਰਿਹਾ  ਕੈਨੇਡਾ 'ਤੇ ਟਾਕਰਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਉਡਾਇਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਾਰ ਵਾਰ ਕੀਤਾ ਜਾ ਰਿਹਾ ਕੈਨੇਡਾ 'ਤੇ ਟਾਕਰਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਉਡਾਇਆ "ਮਜ਼ਾਕ"

ਕੈਨੇਡਾ ਤੋਂ ਵਾਪਸ ਆ ਰਹੀ ਮਹਿਲਾ ਦੀ ਫਲਾਈਟ 'ਚ ਹੋਇ ਮੌਤ

ਕੈਨੇਡਾ ਤੋਂ ਵਾਪਸ ਆ ਰਹੀ ਮਹਿਲਾ ਦੀ ਫਲਾਈਟ 'ਚ ਹੋਇ ਮੌਤ

ਫਾਨੀ ਕੁਮਾਰ ਨੂੰ ਘਰ ਭੇਜਣ ਲਈ 50 ਹਾਜ਼ਰ ਡਾਲਰ ਟੀਚੇ ਲਈ ਕਰੋ ਮਦਦ, (ਰਮੇਸ਼ ਬਾਬੂ ਪੇਰੀ ਇਸ ਫੰਡਰੇਜ਼ਰ ਦਾ ਆਯੋਜਨ ਕਰ ਰਹੇ ਹਨ)

ਫਾਨੀ ਕੁਮਾਰ ਨੂੰ ਘਰ ਭੇਜਣ ਲਈ 50 ਹਾਜ਼ਰ ਡਾਲਰ ਟੀਚੇ ਲਈ ਕਰੋ ਮਦਦ, (ਰਮੇਸ਼ ਬਾਬੂ ਪੇਰੀ ਇਸ ਫੰਡਰੇਜ਼ਰ ਦਾ ਆਯੋਜਨ ਕਰ ਰਹੇ ਹਨ)

ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਟਰੱਕਾਂ ਦੀ ਆਮੋ-ਸਾਹਮਣੇ ਟੱਕਰ 'ਚ 2 ਪੰਜਾਬੀਆਂ ਦੀ ਮੌਤ

ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਟਰੱਕਾਂ ਦੀ ਆਮੋ-ਸਾਹਮਣੇ ਟੱਕਰ 'ਚ 2 ਪੰਜਾਬੀਆਂ ਦੀ ਮੌਤ

ਭਾਰਤੀ ਭਾਈਚਾਰੇ ਦੇ ਆਗੂ ਡਿਪਟੀ ਪ੍ਰੀਮਿਅਰ ਮਾਈਕ ਐਲਿਸ ਅਤੇ ਮੰਤਰੀ ਮੁਹੰਮਦ ਯਾਸੀਨ ਨੂੰ ਮਿਲੇ

ਭਾਰਤੀ ਭਾਈਚਾਰੇ ਦੇ ਆਗੂ ਡਿਪਟੀ ਪ੍ਰੀਮਿਅਰ ਮਾਈਕ ਐਲਿਸ ਅਤੇ ਮੰਤਰੀ ਮੁਹੰਮਦ ਯਾਸੀਨ ਨੂੰ ਮਿਲੇ

ਕਿਊਬਿਕ ਬਿਸ਼ਪ ਨੇ ਪ੍ਰਾਰਥਨਾ ਪਾਬੰਦੀ 'ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦੀ ਕੀਤੀ ਨਿੰਦਾ

ਕਿਊਬਿਕ ਬਿਸ਼ਪ ਨੇ ਪ੍ਰਾਰਥਨਾ ਪਾਬੰਦੀ 'ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦੀ ਕੀਤੀ ਨਿੰਦਾ

ਬਦਕਿਸਮਤੀ ਨਾਲ ਅਜਿਹੇ ਲੀਡਰ...'! ਟਰੰਪ ਨੇ ਟਰੂਡੋ ਦਾ ਉਡਾਇਆ ਮਜ਼ਾਕ, ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦਿੱਤਾ ਜਵਾਬ

ਬਦਕਿਸਮਤੀ ਨਾਲ ਅਜਿਹੇ ਲੀਡਰ...'! ਟਰੰਪ ਨੇ ਟਰੂਡੋ ਦਾ ਉਡਾਇਆ ਮਜ਼ਾਕ, ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦਿੱਤਾ ਜਵਾਬ

ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪੀਲ ਰੀਜਨ ਦੀ ਫਿਰੌਤੀ ਦੀਆਂ ਘਟਨਾਵਾਂ ਵਿੱਚ 5 ਹੋਰ ਗ੍ਰਿਫਤਾਰ: ਪੁਲਿਸ ਮੁਖੀ

ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪੀਲ ਰੀਜਨ ਦੀ ਫਿਰੌਤੀ ਦੀਆਂ ਘਟਨਾਵਾਂ ਵਿੱਚ 5 ਹੋਰ ਗ੍ਰਿਫਤਾਰ: ਪੁਲਿਸ ਮੁਖੀ

ਸੀਬੀਐਸਏ ਨੇ 30,000 ਲੋਕਾਂ ਦਾ ਗੁਆ ਦਿੱਤਾ ਹੈ ਠਿਕਾਣਾ, ਜੋ ਦੇਸ਼ ਨਿਕਾਲੇ ਲਈ ਹਨ ਤਿਆਰ !

ਸੀਬੀਐਸਏ ਨੇ 30,000 ਲੋਕਾਂ ਦਾ ਗੁਆ ਦਿੱਤਾ ਹੈ ਠਿਕਾਣਾ, ਜੋ ਦੇਸ਼ ਨਿਕਾਲੇ ਲਈ ਹਨ ਤਿਆਰ !

ਆਰਟੀਫਿਸ਼ਲ ਇੰਟੈਲੀਜੈਂਸ ਲਈ ਖੁੱਲ੍ਹਣਗੇ ਡਾਟਾ ਸੈਂਟਰ - ਨੇਟ ਗਲੁਬਿਸ਼

ਆਰਟੀਫਿਸ਼ਲ ਇੰਟੈਲੀਜੈਂਸ ਲਈ ਖੁੱਲ੍ਹਣਗੇ ਡਾਟਾ ਸੈਂਟਰ - ਨੇਟ ਗਲੁਬਿਸ਼

ਮਹਾਰਾਸ਼ਟਰ ਦੇ ਡਿਪਟੀ ਸੀ.ਐਮ ਨੂੰ ਵੱਡੀ ਰਾਹਤ! ਜ਼ਬਤ ਜ਼ਮੀਨਾਂ ਵਾਪਿਸ

ਮਹਾਰਾਸ਼ਟਰ ਦੇ ਡਿਪਟੀ ਸੀ.ਐਮ ਨੂੰ ਵੱਡੀ ਰਾਹਤ! ਜ਼ਬਤ ਜ਼ਮੀਨਾਂ ਵਾਪਿਸ

ਕੁਝ ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਏ ਲੁਧਿਆਣੇ ਦੇ ਇਸ ਨੌਜਵਾਨ ਦਾ ਹੋਇਆ ਮਾਮੂਲੀ ਤਕਰਾਰ ਕਾਰਨ ਕਤਲ

ਕੁਝ ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਏ ਲੁਧਿਆਣੇ ਦੇ ਇਸ ਨੌਜਵਾਨ ਦਾ ਹੋਇਆ ਮਾਮੂਲੀ ਤਕਰਾਰ ਕਾਰਨ ਕਤਲ

ਤਾਮਿਲ ਸੁਪਰਸਟਾਰ ਦੇ ਪੁੱਤਰ ਨੂੰ ਨਸ਼ੇ ਵੇਚਣ ਦੇ ਜ਼ੁਰਮ ਚ ਪੁਲਸ ਨੇ ਕੀਤਾ ਗਿਰਫ਼ਤਾਰ

ਤਾਮਿਲ ਸੁਪਰਸਟਾਰ ਦੇ ਪੁੱਤਰ ਨੂੰ ਨਸ਼ੇ ਵੇਚਣ ਦੇ ਜ਼ੁਰਮ ਚ ਪੁਲਸ ਨੇ ਕੀਤਾ ਗਿਰਫ਼ਤਾਰ

ਕੈਨੇਡਾ ਦੀ ਅਦਾਲਤ ਨੇ ਖਾਲਿਸਤਾਨੀਆਂ ਨੂੰ ਮੰਦਰ ਦੇ ਨੇੜੇ ਨਾ ਆਉਣ ਦੇ ਸੁਣਾਏ ਹੁਕਮ

ਕੈਨੇਡਾ ਦੀ ਅਦਾਲਤ ਨੇ ਖਾਲਿਸਤਾਨੀਆਂ ਨੂੰ ਮੰਦਰ ਦੇ ਨੇੜੇ ਨਾ ਆਉਣ ਦੇ ਸੁਣਾਏ ਹੁਕਮ

ਹਾਈਵੇਅ ’ਤੇ ਟਰੱਕ ਤੇ ਕਾਰ ਦੀ ਟੱਕਰ ’ਚ ਇਕ ਜਖਮੀ

ਹਾਈਵੇਅ ’ਤੇ ਟਰੱਕ ਤੇ ਕਾਰ ਦੀ ਟੱਕਰ ’ਚ ਇਕ ਜਖਮੀ

ਘਰ ਦੇ ਬਾਹਰ ਮ੍ਰਿਤਕ  ਪਾਏ ਵਿਅਕਤੀ ਦਾ ਹੋਇਆ ਕਤਲ : ਆਰਸੀਐਮਪੀ

ਘਰ ਦੇ ਬਾਹਰ ਮ੍ਰਿਤਕ  ਪਾਏ ਵਿਅਕਤੀ ਦਾ ਹੋਇਆ ਕਤਲ : ਆਰਸੀਐਮਪੀ

Back Page 1
X