ਵਿਸ਼ਵਾਸ ਫਾਊਂਡੇਸ਼ਨ ਵੱਲੋਂ ਟ੍ਰਾਂਸਫਯੂਸ਼ਨ ਮੇਡਿਸਿਨ ਵਿਭਾਗ, ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਦੇ ਸਹਿਯੋਗ ਨਾਲ 14 ਅਕਤੂਬਰ, 2024 ਨੂੰ ਕੇਅਰ ਮੈਡੀਕੋਜ਼, ਓਪੋਸਿਟ ਸੀ.ਐਚ.ਸੀ., ਓਲਡ ਅੰਬਾਲਾ ਰੋਡ, ਢਕੋਲੀ ਵਿਖੇ ਇੱਕ ਸਫਲ ਖੂਨਦਾਨ ਕੈਂਪ ਲਗਾਇਆ ਗਿਆ।। ਇਹ ਕੈਂਪ ਵੈੱਲਕੇਅਰ ਡਾਇਗਨੌਸਟਿਕ ਅਤੇ ਕੇਅਰ ਮੈਡੀਕੋਜ਼ ਕੈਮਿਸਟ ਵੱਲੋਂ ਸ. ਗੁਰਨਾਮ ਸਿੰਘ, ਸ. ਜਗਦੀਪ ਸਿੰਘ ਅਤੇ ਡਾ. ਕੇਸ਼ਵ ਗਰਗ ਦੇ ਨਿਰਦੇਸ਼ਾਂ ਹੇਠ ਲਗਾਇਆ ਗਿਆ।। 27 ਦਾਨੀਆਂ ਨੇ ਇਸ ਮੁਹਿੰਮ